ਵਿਕਲਪੀ ਪ੍ਰਸ਼ਨ
ਦਿੱਤੇ ਪ੍ਰਸ਼ਨਾਂ ਦੇ ਉੱਤਰ ਹੇਠਾਂ ਦਿੱਤੇ ਵਿਕਲਪਾਂ ਵਿੱਚੋਂ ਚੁਣੋ :
ਪਿੰਡਾਂ ਵਿੱਚ ਤਬਦੀਲੀ ਕਿਸ ਦੇ ਫੇਰ ਨਾਲ ਆਈ ਹੈ ?
ਪੈਸੇ ਦੇ
ਆਦਤਾਂ ਦੇ
ਸਮੇਂ ਦੇ
ਰਿਸ਼ਤਿਆਂ ਦੇ